Hero Banner
About us

ਗੁਰਦੁਆਰਾ ਸਾਹਿਬ ਬਾਰੇ

ਗੁਰਦੁਆਰਾ ਸਾਹਿਬ ਸਿੱਖ ਸੰਗਤ ਲਈ ਆਤਮਿਕ ਸ਼ਾਂਤੀ ਅਤੇ ਸੇਵਾ ਦਾ ਕੇਂਦਰ ਹੈ । ਇੱਥੇ ਹਰ ਰੋਜ਼ ਗੁਰਬਾਣੀ ਕੀਰਤਨ, ਪਾਠ, ਲੰਗਰ ਸੇਵਾ ਅਤੇ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ । ਸਮੂਹ ਸੰਗਤ ਜੀ ਨੂੰ ਗੁਰੂ ਘਰ ਵਿੱਚ ਹਾਜ਼ਰੀ ਭਰਨ ਲਈ ਸਤਿਕਾਰ ਸਹਿਤ ਸੱਦਾ ਹੈ ।

  • ਅੰਮ੍ਰਿਤ ਵੇਲਾ: ਸਵੇਰੇ 4:00 ਵਜੇ
  • ਰੋਜ਼ਾਨਾ ਕੀਰਤਨ:
  • ਲੰਗਰ ਸੇਵਾ: ਸਵੇਰੇ ਅਤੇ ਸ਼ਾਮ 9:00 ਵਜੇ

ਪ੍ਰਬੰਧਕ ਕਮੇਟੀ ਮੈਂਬਰ

ਪ੍ਰਧਾਨ

ਪ੍ਰਧਾਨ

ਪ੍ਰਬੰਧਕ ਕਮੇਟੀ ਮੈਂਬਰ

ਸਕੱਤਰ

ਸਕੱਤਰ

ਪ੍ਰਬੰਧਕ ਕਮੇਟੀ ਮੈਂਬਰ

ਖਜਾਂਚੀ

ਖਜਾਂਚੀ

ਪ੍ਰਬੰਧਕ ਕਮੇਟੀ ਮੈਂਬਰ

ਸੇਵਾਦਾਰ

ਸੇਵਾਦਾਰ

ਪ੍ਰਬੰਧਕ ਕਮੇਟੀ ਮੈਂਬਰ

ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੁਰਪੁਰਬ ਸਮਾਗਮ

  • 🙏 ਅਖੰਡ ਪਾਠ ਸਾਹਿਬ
  • 🎵 ਗੁਰਬਾਣੀ ਕੀਰਤਨ
  • 🍛 ਗੁਰੂ ਕਾ ਲੰਗਰ
  • 📍 ਗੁਰਦੁਆਰਾ ਸਾਹਿਬ
ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ

ਮਹੀਨਾਵਾਰ ਧਾਰਮਿਕ ਸਮਾਗਮ

ਹਰ ਮਹੀਨੇ ਗੁਰਦੁਆਰਾ ਸਾਹਿਬ ਵਿਚ ਹੋਣ ਵਾਲੇ ਧਾਰਮਿਕ ਸਮਾਗਮਾਂ ਦੀ ਜਾਣਕਾਰੀ ਹੇਠਾਂ ਦਿੱਤੀ ਗਈ ਹੈ।

ਗੁਰੂ ਘਰ ਦੀ ਸੇਵਾ ਲਈ ਦਾਨ ਕਰੋ ਜੀ

ਸੰਗਤ ਜੀ ਆਪਣੇ ਦਸਵੰਧ ਅਤੇ ਸੇਵਾ ਰਾਹੀਂ ਗੁਰੂ ਘਰ ਦੇ ਕਾਰਜਾਂ ਵਿੱਚ ਯੋਗਦਾਨ ਪਾ ਸਕਦੇ ਹਨ । ਤੁਹਾਡਾ ਹਰ ਇਕ ਯੋਗਦਾਨ ਗੁਰੂ ਘਰ ਦੀ ਸੇਵਾ ਵਿੱਚ ਵਰਤਿਆ ਜਾਂਦਾ ਹੈ ।

ਦਾਨ ਦੀ ਰਸੀਦ ਪ੍ਰਾਪਤ ਕਰੋ

ਦਾਨ ਦੀ ਰਕਮ ਭੇਜਣ ਤੋਂ ਬਾਅਦ ਹੇਠਾਂ ਦਿੱਤੀ ਜਾਣਕਾਰੀ ਭਰਕੇ ਆਪਣੀ ਰਸੀਦ ਡਾਊਨਲੋਡ ਕਰੋ ਜੀ ।

ਚੁਣੀ ਗਈ ਭੁਗਤਾਨ ਸਕ੍ਰੀਨਸ਼ਾਟ ਝਲਕ
ਮਨਜ਼ੂਰ ਫਾਰਮੈਟ: JPG, PNG, WEBP

ਵਟਸਐਪ ਗਰੁੱਪ ਨਾਲ ਜੁੜੋ ਜੀ

ਰੋਜ਼ਾਨਾ ਹੁਕਮਨਾਮਾ ਸਾਹਿਬ, ਸਮਾਗਮਾਂ ਦੀ ਜਾਣਕਾਰੀ, ਕੀਰਤਨ ਦਰਬਾਰ ਅਤੇ ਗੁਰਦੁਆਰਾ ਸਾਹਿਬ ਦੀਆਂ ਸਾਰੀਆਂ ਅਪਡੇਟਸ ਪ੍ਰਾਪਤ ਕਰਨ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਜੀ ।

ਵਟਸਐਪ ਗਰੁੱਪ ਜੁੜੋ
ਸਾਡੇ ਨਾਲ WhatsApp 'ਤੇ ਸੰਪਰਕ ਕਰੋ।